
IN THIS PODCAST IMPB DISCOURSIYA WITH YOUNG FILMMAKER SUMIT BHATT ( WRITER , SCRIPTWRITER , DIRECTOR )
ਸਾਡੀ ਕੋਈ ਹੋਰ ਸ਼ਾਖਾ ਨਹੀਂ ਹੈਂ. ਬਤੌਰ ਫ਼ਿਲਮਾਂ ਦੇ ਨਾਲ ਜੁੜ੍ਹੇ ਹੋਣਾ ਅਤੇ ਫ਼ਿਲਮਾਂ ਬਣਾਉਣਾ ਇਕ ਕਲਾ ਹੈਂ. ਦਰਸ਼ਕਾਂ ਦੇ ਮਨੋਰੰਜਨ ਲਈ ਅਣਥੱਕ ਕੋਸ਼ਿਸ਼ ਕਰਨ ਵਾਲਾ ਕਲਾਕਾਰ ਕਹਾਉਂਦਾ ਹੈਂ. ਇੱਕ ਫਿਲਮਸਾਜ਼ ਹੋਣ ਲਈ ਬਹੁਤ ਭਰਨਾ ਪੈਂਦਾ ਹੈਂ. ਇਸ ਤਰਾਂ ਦੇ ਮੇਹਨਤੀ ਕਲਾਕਾਰਾਂ ਨੂੰ ਮਿਲ ਕੇ ਮੈਂ ਖੁਦ ਨੂੰ ਥੋੜਾ ਥੋੜਾ ਭਰਦਾ ਰਹਿਣਾ. ਫਿਲਹਾਲ PODCAST ਬਣਾਉਣ ਦਾ ਮੰਤਵ ਸਿਰਫ ਆਪਣੇ ਨਜ਼ਦੀਕੀ ਦੋਸਤਾਂ ਨੂੰ ਹੋਰ ਜਾਨਣਾ ਤੇ ਆਪ ਸਭ ਨਾਲ ਵੀ ਓਹਨਾ ਦੀ ਜਾਣ ਪਹਿਚਾਣ ਕਰਾਉਣਾ ਇੱਕ ਕੋਸ਼ਿਸ਼ ਦਾ ਆਗਾਜ਼ ਹੈਂ. ਫਿਲਹਾਲ ਕੁਝ ਦਿਨ ਲੇਖਣ ਅਤੇ ਫ਼ਿਲਮੀ ਅਤੇ ਮੰਚ ਦੀ ਅਦਾਕਾਰੀ ਦੇ ਨਾਲ ਨਾਲ ਤੁਹਾਡੇ ਸਾਹਮਣੇ ਹਰ ਐਪੀਸੋਡ ਦੇ ਵਿੱਚ ਆਪਣੇ ਸਾਥੀ ਕਲਾਕਾਰਾਂ ਦੇ ਤਜ਼ੁਰਬਿਆ ਨਾਲ ਤੁਹਾਨੂੰ ਰੂਬਰੂ ਕਰਾਉਣ ਦੇ ਵਾਅਦੇ ਮੁਤਾਬਕ ਲੈ ਕੇ ਆਇਆ ਇਕ ਨਵੇਂ ਸਾਥੀ ਨੂੰ.
ਇਸ ਐਪੀਸੋਡ ਵਿੱਚ ਮੁਲਾਕਾਤ ਹੋਈ ਸੁਮੀਤ ਭੱਟ ਦੇ ਨਾਲ.
ਇਕ ਫ਼ਿਲਮਸਾਜ਼ ਅਤੇ ਨਵਾਂ ਉਭਰਦਾ ਫਿਲਮ ਡਾਇਰੈਕਟਰ ਪੰਜਾਬੀ ਅਤੇ ਹਿੰਦੀ ਸਿਨੇਮੇ ਦੇ ਵਿੱਚ SUMIT BHAT.
INSTAGRAM SUMIT BHAT : https://www.instagram.com/sumit_bhatt27?igsh=MWhueHpyZWprNDAycg==
CONNECT WITH PANKAJ SHARMA
PANKAJ SHARMA LINKDIN : https://www.linkedin.com/in/pankaj-sharma-432242168?utm_source=share&utm_campaign=share_via&utm_content=profile&utm_medium=android_app
PANKAJ SHARMA BLOG " QISSEY " : https://pankajsharmaqissey.blogspot.com/
PANKAJ SHARMA WORDPRESS BLOG : https://pankajsharmaqissey.wordpress.com/author/gurusharma252/
IMPB DISCOURSIYA SPOTIFY PODCAST : https://open.spotify.com/show/5MUCSrLbDt8g2vwXBL2GjE
IMPB DISCOURSIYA APPLE PODCAST : https://podcasts.apple.com/us/podcast/impb-discoursiya/id1580829523
IMPB DISCOURSIYA YOUTUBE : https://www.youtube.com/@IMPBDISCOURSIYA